ਪਾਠ - 6
hwrfvyAr Aqy swPtvyAr
ਅਭਿਆਸ (Exercise)
- ਕੰਪਿਊਟਰ ਦੇ ਭਾਗਾਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ।
- ਹਾਰਡਵੇਅਰ ਦਾ ਭਾਰ ਹੁੰਦਾ ਹੈ। ਇਸ ਨੂੰ ਛੂਹਿਆ ਜਾ ਸਕਦਾ ਹੈ।
- ਪ੍ਰਿੰਟਰ, ਮੋਨੀਟਰ, ਕੀਅ-ਬੋਰਡ, ਮਾਊਸ ਆਦਿ ਹਾਰਡਵੇਅਰ ਦੇ ਭਾਗ ਹਨ।
- ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ।
- ਸਾਫਟਵੇਅਰ ਦੋ ਤਰ੍ਹਾਂ ਦੇ ਹੁੰਦੇ ਹਨ। ਸਿਸਟਮ ਸਾਫਟਵੇਅਰ ਤੇ ਐਪਲੀਕੇਸ਼ਨ ਸਾਫਟਵੇਅਰ।
- ਸਾਫਟਵੇਅਰ ਨੂੰ ਅਸੀਂ ਛੂਹ ਨਹੀਂ ਸਕਦੇ।
- ਐੱਮ. ਐੱਸ. ਵਰਟ, ਪੇਂਟ, ਐਕਸਲ ਆਦਿ ਐਪਲੀਕੇਸ਼ਨ ਸਾਫਟਵੇਅਰ ਦੀਆਂ ਉਦਾਹਰਣਾਂ ਹਨ।
- ਹਾਰਡਵੇਅਰ ਤੋਂ ਠੀਕ ਕੰਮ ਲੈਣ ਲਈ ਇਸ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ।